Home » Maanbhata Scheme

Maanbhata Scheme

″ ਸਾਡੇ ਬਜੁਰਗ ਸਾਡਾ ਮਾਣ 

ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ 🙂 ਭਾਰਤ ਮੁੱਖ ਦਫ਼ਤਰ ਰਾਏਕੋਟ ਵੱਲੋ ਗ੍ਰੰਥੀ ਸਭਾ ਦੇ ਬਜੁਰਗ ਮੈਬਰਾਂ ਲਈ ” ਮਾਣਭੱਤਾ ਸਕੀਮ “ ਚਾਲੂ ਕੀਤੀ ਗਈ ਹੈ ਜਿਸ ਤਹਿਤ ਬਜੁਰਗ ਮੈਬਰਾਂ ਨੂੰ ਮਹੀਨਾਵਾਰ ਕੁਝ ਰਕਮ ਦਫ਼ਤਰ ਵੱਲੋ ਦਿੱਤੀ ਜਾਇਆ ਕਰੇਗੀ|

ਸ਼ਰਤਾਂ :-

♦ ਮੈਬਰ ਪਿਛਲੇ 10 ਸਾਲ ਤੋਂ ਗ੍ਰੰਥੀ ਸਭਾ ਨਾਲ ਲਗਾਤਾਰ ਜੁੜਿਆ ਹੋਵੇ |

♦ ਮੈਬਰ ਦੀ ਉਮਰ 70 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ |