Home » ਸਹੂਲਤਾਂ

ਸਹੂਲਤਾਂ

ਦੇਸ਼ਾਂ-ਵਿਦੇਸ਼ਾ ਵਿੱਚ ਵਸਦੇ ਗ੍ਰੰਥੀ,ਪਾਠੀ,ਰਾਗੀ,ਕਥਾ-ਵਾਚਕ,ਕਵੀਸ਼ਰ,ਢਾਡੀ,ਪ੍ਰਚਾਰਕ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰ ਲਈ ਖੁਸ਼ਖਬਰੀ ਹੈ ਕਿ ਆਪਸੀ ਧੜੇਬੰਦੀਆਂ,ਸੰੰਪ੍ਰ੍ਦਾਵਾਂ ਲੋਕਲ ਰਾਗੀ,ਗ੍ਰੰਥੀ  ਸਭਾਵਾਂ ਤੋਂ ਉਪਰ ਉਠ ਕੇ ਇੱਕ ਮੰਚ ਉਪਰ ਇਕਠੇ ਹੋਵੋ  ਅਤੇ ਵਿਸ਼ਵ ਦੀ ਇੱਕੋ-ਇੱਕ ਇੰਟਰਨੈਸ਼ਨਲ ਪੱਧਰੀ ਸੰਸਥਾ ਬਾਬਾ ਬੁੱੱਢਾ ਜੀ ਇੰਟਰਨੈੈਸ਼ਨਲ ਗੁਰਮਿਤ ਗ੍ਰੰਥੀ ਸਭਾ (ਰਜਿ:) ਭਾਰਤ ਦੇ ਅੱਜ ਹੀ ਮੈੈਂਂਬਰ ਬਣੋ ਅਤੇ ਹੇਠ ਲਿਖੀਆਂ ਸਹੂਲਤਾਂ ਪ੍ਰਾਪਤ ਕਰੋ….

  1. ਸਨਾਖਤੀ ਕਾਰਡ
  2. ਦੁਰਘਟਨਾ ਬੀਮਾ ਪਾਲਸੀ 
  3. ਬਜ਼ੁਰਗ ਹੋਣ ਤੇ ਮਾਣ ਭੱਤਾ
  4. ਕੁਦਰਤੀ ਆਫਤਾਂ ਆਉਣ ਤੇ ਸਹਾਇਤਾ
  5. ਦੇਸ਼ਾ-ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਦਾ ਮੌੌਕਾ
  6. ਵਿਆਹੁਣਯੋਗ ਭੈਣ ਜਾਂ ਲੜਕੀ ਲਈ  ਸਹਾਇਤਾ 
  7. ਮੈਬਰਾਂ ਦੇ ਘਰ ਪੈਦਾ ਹੋਣ ਵਾਲੀ ਬੱਚੀ ਲਈ ਸੁਕਨਿਆ ਸਕੀਮ 
  8. ਬੁਰੇ ਹਲਾਤਾਂ ਦੌਰਾਨ ਬੱਚਿਆਂ ਦੀ ਪੜਾਈ ਲਈ ਸਹਾਇਤਾ
  9. ਡਿਊਟੀਆਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਸਹਾਇਤਾ
  10. ਪ੍ਰੋਗਰਾਮਾਂ ਅਤੇ ਗੁਰੂ ਘਰਾਂ ਵਿੱਚ ਡਿਊਟੀਆਂ ਲੱਭਣ ਲਈ  ਸਹਾਇਤਾ

(ਸ਼ਰਤਾਂ ਲਾਗੂ)

 ਜਾਰੀ ਕਰਤਾ 

ਬਾਬਾ ਬੁੱੱਢਾ ਜੀ ਇੰਟਰਨੈੈਸ਼ਨਲ ਗੁਰਮਿਤ ਗ੍ਰੰਥੀ ਸਭਾ (ਰਜਿ:), ਭਾਰਤ

ਸੰੰਪਰਕ :  01624-265080, +91 9803127044