Home » ਮੈਂਬਰ ਬਣੋ

ਮੈਂਬਰ ਬਣੋ

 

ਮੈਂਬਰ ਬਣਨ ਲਈ ਫਾਰਮ ਭਰੋ ਜੀ (ਇੱਥੇ ਕਲਿੱਕ ਕਰੋ)

 

ਮੈਂਬਰਾਂ ਲਈ ਸਹੂਲਤਾਂ

 1. ਸ਼ਨਾਖਤੀ ਕਾਰਡ।
 2. ਦੁਰਘਟਨਾ ਬੀਮਾ ਪਾਲਿਸੀ।
 3. ਬਜ਼ੁਰਗ ਹੋਣ ‘ਤੇ ਮਾਣ-ਭੱਤਾ।
 4. ਦੇਸਾਂ-ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਦੇ ਮੌਕੇ ।
 5. ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਣ ਤੇ ਸਹਾਇਤਾ ।
 6.  ਵਿਆਹੁਣਯੋਗ ਭੈਣ ਜਾਂ ਲੜਕੀ ਦੀ ਸ਼ਾਦੀ ਲਈ ਸਹਾਇਤਾ ।
 7.  ਬੁਰੇ ਹਲਾਤਾਂ ਦੌਰਾਨ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ।
 8.  ਡਿਊਟੀਆਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਸਹਾਇਤਾ ।
 9.  ਪ੍ਰੋਗਰਾਮਾਂ ਅਤੇ ਗੁਰੂ-ਘਰ ਵਿੱਚ ਡਿਊਟੀਆਂ ਲੱਭਣ ਲਈ ਸਹਾਇਤਾ ।
 10.  ਗ੍ਰੰਥੀ ਸਭਾ ਵੱਲੋਂ ਕਿਸੇ ਪ੍ਰਕਾਰ ਦੀ ਲਈ ਜਾਣ ਵਾਲੀ ਭੇਟਾ ਵਿੱਚ 20 % ਛੋਟ।
 11. ਮੈਬਰਾਂ ਦੇ ਘਰ ਪੈਦਾ ਹੋਣ ਵਾਲੀ ਨਵ-ਜੰਮੀ ਬੱਚੀ ਅਤੇ ਤਿੰਨ ਬੱਚੀਆਂ ਵਿੱਚੋਂ ਸਭ ਤੋਂ ਛੋਟੀ ਬੱਚੀ  ਨੂੰ ਸੁਕੰਨਿਆ ਸਕੀਮ ।                                                                                                                                                                                                                                                                                                                                                ( ਸ਼ਰਤਾਂ ਲਾਗੂ)

ਮੈਬਰਾਂ ਲਈ ਮੈਬਰਸ਼ਿਪ ਫੰਡ :-

 1. ਭਾਰਤ ਲਈ :         5੦੦ ਰੁਪੇ /ਸਲਾਨਾ
 2. ਭਾਰਤ ਤੋਂ ਬਾਹਰ : 1100 ਰੁਪੇ/ਸਲਾਨਾ (ਭਾਰਤੀ ਕਰੰਸੀ )